Lyrics
ਬੋਲੀ ਬੋਲ ਮਿੱਟੀ ਦੇਆਂ ਬਾਵੇਆਂ
ਬੋਲੀ ਬੋਲ ਮਿੱਟੀ ਦੇਆਂ ਬਾਵੇਆਂ
ਤੇਰੇ ਦੁਖਾਂ ਨੇ ਕਲੇਜਾ ਜਾਲਿਆ
ਆਹ ਹੁਣ ਘਰ ਨੂੰ ਆਜਾ
ਆਜਾਓ
ਬੋਲੀ ਬੋਲ
ਹੋ ਮਿੱਟੀ ਦਾ ਮੈ ਬਾਵਾ ਬਣਾਯਾ
ਹੋ ਮਿੱਟੀ ਦਾ ਮੈ ਬਾਵਾ ਬਣਾਯਾ
ਉੱਤੇ ਚਾਡ਼ ਦਿੱਤੀ ਆ ਖੇਸੀ
ਵਸਦੀ ਦੁਨੀਆਂ ਨਦਰੀ ਆਵੇ ਉਹ ਸਾਰੀ ਹੈ ਪਰਦੇਸੀ
ਮੈਨੂੰ ਸੀਨੇ ਨਾਲ ਲਾ ਜਾ
ਆਜਾਓ
ਬੋਲੀ ਬੋਲ ਮਿੱਟੀ ਦੇਆਂ ਬਾਵੇਆਂ
ਤੇਰੇ ਦੁਖਾਂ ਨੇ ਕਲੇਜਾ ਜਾਲਿਆ
ਆਹ ਹੁਣ ਘਰ ਨੂੰ ਆਜਾ
ਆਜਾਓ
ਬੋਲੀ ਬੋਲ
ਤੇਰੀ ਖੈਰ ਮੇਰਾ ਦਿਲ ਮੰਗਦਾ ਹਾਂ
ਤੇਰੇ ਬਾਜੋ ਝੱਟ ਨਹੀਂ ਲੱਗਦਾ ਹੈ
ਤੇਰੇ ਬਾਜੋ ਝੱਟ ਨਹੀਂ ਲੱਗਦਾ ਹੈ
ਹੋ ਮੈਨੂੰ ਗੱਲ ਨਾਲ ਲਾ ਜਾ
ਆਜਾਓ
ਬੋਲੀ ਬੋਲ ਮਿੱਟੀ ਦੇਆਂ ਬਾਵੇਆਂ
ਕੁਛ ਤਾਂ ਬੋਲ ਮਿਟੀ ਦੇ ਬਾਵੇਆ
ਤੇਰੇ ਦੁਖਾਂ ਨੇ ਕਲੇਜਾ ਜਾਲਿਆ
ਆਹ ਹੁਣ ਘਰ ਨੂੰ ਆਜਾ
ਆਜਾਓ
ਤੇਰੀ ਸੱਜਣਾ ਪਿਆਰ ਨਿਸ਼ਾਨੀ ਹੈ
ਇਹ ਆਲਮ ਦੁਨੀਆਂ ਫਾਨੀ ਹੈ
ਤੇਰੀ ਸੱਜਣਾ ਪਿਆਰ ਨਿਸ਼ਾਨੀ ਹੈ
ਇਹ ਆਲਮ ਦੁਨੀਆਂ ਫਾਨੀ ਹੈ
ਉਹ ਮੈਨੂੰ ਸ਼ਕਲ ਵਿਖਾ ਜਾ
ਆਜਾਓ
ਬੋਲੀ ਬੋਲ ਮਿੱਟੀ ਦੇਆਂ ਬਾਵੇਆਂ
ਕਿਊ ਨੀ ਬੋਲਦਾ ਤੂੰ
ਬੋਲੀ ਬੋਲ ਮਿੱਟੀ ਦੇਆਂ ਬਾਵੇਆਂ
ਤੇਰੇ ਦੁਖਾਂ ਨੇ ਕਲੇਜਾ ਜਾਲਿਆ
ਆਹ ਹੁਣ ਘਰ ਨੂੰ ਆਜਾ
ਆਜਾਓ
ਬੋਲੀ ਬੋਲ ਮਿੱਟੀ ਦੇਆਂ ਬਾਵੇਆਂ
ਬੋਲੀ ਬੋਲ ਮਿੱਟੀ ਦੇਆਂ ਬਾਵੇਆਂ
ਤੂੰ ਤੇ ਬੋਲ ਮਿੱਟੀ ਦਿਆਂ ਬਾਵੇਆਂ
ਕਿਊ ਨੀ ਬੋਲਦਾ ਤੂੰ
ਹਾਏ ਦਿੱਲਾਂ ਦੀ ਕੁੰਡੀ ਨੂੰ ਵੈਰੀਆਂ ਨੀ ਖੋਲ੍ਹਦਾ
ਬੋਲੀ ਬੋਲ ਮਿੱਟੀ ਦੇਆਂ ਬਾਵੇਆਂ
ਬੋਲੀ ਬੋਲ ਮਿੱਟੀ ਦੇਆਂ ਬਾਵੇਆਂ
ਬੋਲੀ ਬੋਲ ਮਿੱਟੀ ਦੇਆਂ ਬਾਵੇਆਂ
ਬੋਲੀ ਬੋਲ ਮਿੱਟੀ ਦੇਆਂ ਬਾਵੇਆਂ
AKHTAR KASHMIRI, SALIM SAHID
Royalty Network